ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ੨੦੨੩
International Punjabi Conference 2023
ਮੰਗਲਵਾਰ 21 ਫਰਵਰੀ / Tuesday 21 February
‘ਜਪੁ ਜੀ ਸਾਹਿਬ ਦੇ ਪੰਜਾਬੀ ਸਟੀਕ:ਇਕ ਸਰਵੇਖਣ’ – ਜਸਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ
‘ਪੰਜਾਬੀ ਭਾਸ਼ਾ ਦਾ ਮੂਲ ਸਰੋਤ: ਹਥ-ਲਿਖਤਾਂ‘ – ਡਾ. ਜਤਿੰਦਰ ਪਾਲ ਸਿੰਘ, ਲੈਕਚਰਾਰ (ਪੰਜਾਬੀ) ਮੈਰੀਟੋਰੀਅਸ ਸਕੂਲ, ਜਲੰਧਰ
‘ਪੰਜਾਬ, ਪੰਜਾਬੀ ਅਤੇ ਸਿਖ ਧਰਮ ਸੰਬੰਧੀ ਪ੍ਰਾਪਤ ਸ੍ਰੋਤਾਂ ਦੀਆਂ ਅਨੁਕ੍ਰਮਣਿਕਾਵਾਂ ਅਤੇ ਸਰਵੇਖਣ’ – ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ
‘ਪੰਜਾਬੀ ਦਾ ਨਾਯਾਬ ਹੱਥ ਲਿਖਤ ਸਾਹਿਤ: ਸੰਭਾਲਣ ਦੀ ਲੌੜ‘ – ਕੁਲਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ
‘ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੀ ਬਾਣੀ ਉਤੇ ਪ੍ਰਾਪਤ ਸੰਦਰਭ ਗ੍ਰੰਥ : ਇਕ ਸਰਵੇਖਣ‘ – ਮਨਪ੍ਰੀਤ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਜਸਪਾਲ ਸਿੰਘ, ਰਸਰਚ ਸਕਾਲਰ
‘ਬਿੰਦੀ ਅਤੇ ਟਿੱਪੀ‘ – ਰਮਨਦੀਪ ਕੌਰ
‘ਗੁਰਮੁਖੀ ਦੇ ਸਨਮੁਖ ਚੁਣੌਤੀਆਂ ਅਤੇ ਸਥਿਤੀ‘ – ਵਿਕਰਮਜੀਤ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ
‘ਬਾਹੋਵਾਲ ਵਾਲੀ ਪੋਥੀ ਵਿਚਲੇ ਗੁਰਮੁਖੀ ਅਖਰਾਂ ਅਤੇ ਅੰਕਾਂ ਦਾ ਸਰੂਪ‘ – ਸੰਦੀਪ ਕੌਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ